Positive Action At the Farmers Protests’ Site

Volunteers in the Kisan Morcha are now running a school for children joining the protest as well as those coming from slums near Kundli and Tikri borders. In the show Roshni, host Manpreet Sahota and listeners discuss positive action taking place at the farmers’ protest sites.

ਕਿਸਾਨ ਮੋਰਚੇ ਵਿਚ ਵਲੰਟੀਅਰ ਹੁਣ ਓਥੇ ਆਏ ਹੋਏ ਬੱਚਿਆਂ ਅਤੇ ਨੇੜੇ ਦੀਆਂ ਝੁੱਗੀਆਂ ਦੇ ਬੱਚਿਆਂ ਲਈ ਸਕੂਲ ਚਲਾ ਰਹੇ ਹਨ। ‘ਰੌਸ਼ਨੀ’ ਸ਼ੋਅ ਵਿਚ ਹੋਸਟ ਮਨਪ੍ਰੀਤ ਸਹੋਤਾ ਅਤੇ ਸਰੋਤੇ ਗੱਲ ਕਰ ਰਹੇ ਹਨ ਕਿਸਾਨ ਅੰਦੋਲਨ ਵਿਚ ਹੋ ਰਹੇ ਉਸਾਰੂ ਕੰਮਾਂ ਬਾਰੇ।

Show: Roshni (12/16/2020)