
ਸੁੱਖ ਵਾਂਗ ਦੁਖ ਵੀ ਜ਼ਿੰਦਗੀ ਦਾ ਅਟੁਟ ਹਿੱਸਾ ਹਨ ਅਤੇ ਇਸ ਸੱਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਜੀਵਨ ਵਿਚ ਕੋਈ ਦੁਖ ਨਾ ਹੋਵੇ ਅਤੇ ਆਪਾਂ ਹਮੇਸ਼ਾ ਦੁਖਾਂ ਨੂੰ ਘਟਾਉਣ ਦੇ ਤਰੀਕੇ ਖੋਜਦੇ ਰਹਿੰਦੇ ਹਾਂ। ਕੁਝ ਲੋਕ ਕਿਸੇ ਨਾਲ ਦੁਖ ਸਾਂਝੇ ਕਰਕੇ ਇਹਨਾਂ ਨੂੰ ਘਟਿਆ ਮਹਿਸੂਸ ਕਰਦੇ ਹਨ। ਪਰ ਕੀ ਵਾਕਈ ਦਰਦ ਵੰਡਣ ਨਾਲ ਘਟਦਾ ਹੈ, ਕੀ ਸਚਮੁੱਚ ਦੁਖ ਸਾਂਝਾ ਕਰਨ ਦੁਖ ਵਿਚ ਕਮੀ ਆਉਂਦੀ ਹੈ? ਸੁਣਦੇ ਹਾਂ ਇਸ ਬਾਰੇ ਲੋਕਾਂ ਦਾ ਕੀ ਕਹਿਣਾ ਹੈ !