Yamla to Yo Yo

Tracing the journey of Punjabi music industry from Lal Chand Yamla to Yo Yo Honey Singh and its various phases. Critics believe five prominent names in the history of Punjabi music represent different eras and styles that brought Punjabi music to its current stage.

ਲਾਲ ਚੰਦ ਯਮਲਾ ਜੱਟ ਦੇ ਰਿਵਾਇਤੀ ਸਟਾਈਲ ਤੋਂ ਲੈ ਕੇ ਯੋ ਯੋ ਹਨੀ ਸਿੰਘ ਦੁਆਰਾ ਲੋਕਪ੍ਰਿਯ ਬਣਾਏ ਗਏ ਮੌਜੂਦਾ ਆਧੁਨਿਕ ਸਟਾਈਲ ਤੱਕ ਪੰਜਾਬੀ ਮਿਊਜ਼ਿਕ ਨੇ ਲੰਬਾ ਸਫਰ ਕੀਤਾ ਹੈ। ਇਸ ਸਾਰੇ ਸਫਰ ਵਿਚ ਭਾਵੇਂ ਸੈਂਕੜੇ ਪੌਪੂਲਰ ਨਾਂ ਹੋਣਗੇ, ਪਰ ਪੰਜ-ਛੇ ਨਾਂ ਅਜਿਹੇ ਨੇ, ਜਿਨ੍ਹਾਂ ਦੇ ਨਾਂ ਪੰਜਾਬੀ ਮਿਊਜ਼ਿਕ ਦੇ ਅਲੱਗ ਅਲੱਗ ਦੌਰ ਲੱਗਦੇ ਹਨ।