
ਬਿਜ਼ਨਸ ਮਾਲਕਾਂ ਨੇ ਜਿਨ੍ਹਾਂ ਦੇ ਪੈਸੇ ਮਾਰ ਲਏ, ਉਹ ਕੀ ਕਰਨ? ਜੀ ਟੀ ਏ ਵਿਚ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਸ਼ਿਕਾਇਤ ਕਰਦੇ ਹਨ ਕਿ ਸਾਊਥ ਏਸ਼ੀਅਨ ਬਿਜ਼ਨਸ ਮਾਲਕ ਉਨਾਂ ਤੋਂ ਮਿਨੀਮਮ ਵੇਜ ਤੋਂ ਵੀ ਘੱਟ ਤਨਖਾਹ ਤੇ ਕੰਮ ਕਰਵਾਉਂਦੇ ਹਨ ਅਤੇ ਉਸ ਵਿਚੋਂ ਵੀ ਅਕਸਰ ਉਨ੍ਹਾ ਦੀ ਇਕ-ਦੋ ਮਹੀਨੇ ਦੀ ਤਨਖਾਹ ਮਾਰ ਲਈ ਜਾਂਦੀ ਹੈ। ਇਸ ਬਾਰੇ ਅਸੀਂ ਵਰਕਰਜ਼ ਐਕਸ਼ਨ ਸੈਂਟਰ ਦੇ ਇਕ ਨੁਮਾਇੰਦੇ ਨਾਲ ਗੱਲਬਾਤ ਕਰ ਰਹੇ ਹਾਂ।
Nahar Singh Aujla, a representative from Workers Action Centre speaks about employment and work rights that students are entitled to in Canada.